ਭੇਡਾਂ ਤਾਂ ਮਸਤਣਾ ਸੀ ਲੇਲੇ ਵੀ ਮਸਤ ਗਏ

- (ਦੁੱਖ ਉਥੋਂ ਮਿਲੇ ਜਿੱਥੋਂ ਆਸ ਨਾ ਹੋਵੇ)

ਪੁੱਤਰ ਤਾਂ ਭਲਾ ਵਿਗੜੇ, ਧੀਆਂ ਵੀ ਓਹੀ ਚਾਲੇ ਫੜ ਲਏ। ‘ਭੇਡਾਂ ਤਾਂ ਮਸਤਣਾ ਸੀ ਲੇਲੇ ਵੀ ਮਸਤ ਗਏ' ਵਾਲੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ