ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਆਜ਼ਾਬੋਂ ਛੁੱਟੀ

- (ਭਲਾ ਹੋਇਆ ਮੇਰੀ ਮੌਤ ਆ ਗਈ ਤੇ ਮੈਨੂੰ ਦੁੱਖਾਂ ਤੋਂ ਛੁਟਕਾਰਾ ਮਿਲਿਆ)

ਹੜ੍ਹ ਆਏ ਜ਼ਮੀਨ ਰੁੜ੍ਹ ਗਈ, ਬਾਲ ਬੱਚੇ ਭੁੱਖ ਦੇ ਦੁਖੋਂ ਆਤਰ ਹੋ ਕੇ ਇਕ ਇਕ ਕਰਕੇ ਗੁਜ਼ਰ ਗਏ। ਹੁਣ ਮੈਂ ਭੀ ਮੌਤ ਨੂੰ ਪਲ ਪਲ ਉਡੀਕਦਾ ਹਾਂ । ਮੌਤ ਹੀ ਆਕੇ ਮੇਰੇ ਦੁੱਖ ਕਟੇਗੀ । 'ਭਲਾ ਹੋਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਬੋਂ ਛੁੱਟੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ