ਭੋਜਨ ਕਾ ਸੰਸਾ ਪੜਿਉ ਧਨ ਕੀ ਕੈਸੀ ਆਸ

- (ਜਦ ਕੋਈ ਥੋੜੀ ਚੀਜ਼ ਦਾ ਵੀ ਲੋੜਵੰਦ ਹੋਵੇ ਤਾਂ ਵੱਡੀ ਦੀ ਆਸ ਕਿਵੇਂ ਕਰੇ ?)

ਸ਼ਾਹ--ਧੰਨਿਆ । ਇਸ ਵਾਰੀ ਪੈਸੇ ਦੀ ਬੜੀ ਤੋਟ ਅਈ ਏ । ਕਈ ਤਰ੍ਹਾਂ ਦੇ ਘਾਟੇ ਹੋ ਗਏ ਨੇ । ‘ਹੁਣ ਤਾਂ ਭੋਜਨ ਕਾ ਸੰਸਾ ਪੜਿਉ, ਧਨ ਕੀ ਕੈਸੀ' ਆਸ ਵਾਲੀ ਗੱਲ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ