ਭੋਂ ਭੋਂ ਭੜਵਿਆ, ਉਗੂ ਦੇ ਚੱਕ

- (ਜਦ ਕੋਈ ਮੁੜ ਉਹੀ ਕੰਮ ਕਰੇ, ਹੋਰ ਕੋਈ ਕੰਮ ਨਾ ਕਰੇ)

ਜੋ ਜੀ ਕਰਦਾ ਈ, ਵਾਹ ਲਾ ਲੈ। ਤੇਰੇ ਛੋਕਰੇ ਨੇ ਤਾਂ ਉਹੀ ਸਬਜ਼ੀ ਵੇਚਣੀ ਹੈ। ਉਸ ਦਾ ਤਾਂ ਇਹ ਹਾਲ ਹੈ ਅਖੇ ਭੋਂ ਭੋਂ ਭੜਵਿਆ ਉਗੂ ਦੇ ਚੱਕ।

ਸ਼ੇਅਰ ਕਰੋ

📝 ਸੋਧ ਲਈ ਭੇਜੋ