ਭੂਤਨਿਆਂ ਪਾਸੋਂ ਮੁਰਾਦਾਂ

- (ਕਿਸੇ ਅਜੇਹੀ ਥਾਂ ਤੋਂ ਲਾਭ ਦੀ ਆਸ ਰੱਖਣੀ ਜਿੱਥੋਂ ਨੁਕਸਾਨ ਦਾ ਡਰ ਹੋਵੇ)

ਤੂੰ ਵੀ ਭੂਤਨਿਆਂ ਪਾਸੋਂ ਮੁਰਾਦਾਂ ਮੰਗਦਾ ਹੈਂ ? ਕਦੀ ਇਸ ਚੰਡਾਲ ਚੌਂਕੜੀ ਵਿਚੋਂ ਕੋਈ ਖੱਟ ਕੇ ਨਿਕਲਿਆ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ