ਭੋਰਾਂ ਭੂਡਾਂ ਦੋਸਤੀ ਇਕੋ ਜੇਹੀ ਗੂੰਜ, ਵਾਹ ਪਏ ਤਾਂ ਜਾਣੀਏ, ਇਹ ਭੌਰਾ ਇਹ ਭੂੰਡ

- (ਕਿਸੇ ਨਾਲ ਵਾਹ ਪੈਣ ਤੇ ਹੀ ਉਸਦੀ ਅਸਲੀਅਤ ਦਾ ਪਤਾ ਲਗਦਾ ਹੈ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ)

ਸਰਦਾਰ – ਸ਼ਾਹ ! ਤੇਰੇ ਸਾਲੇ ਦਾ ਮੈਨੂੰ ਕੀ ਪਤਾ ਸੀ, ਨਾ ਜਾਣ ਨਾ ਪਛਾਣ, ਸਿਆਣਿਆਂ ਦਾ ਕਹਿਣਾ ਹੈ, ‘ਭੋਰਾਂ ਭੂੰਡਾਂ ਦੋਸਤੀ ਇਕੋ ਜੇਹੀ ਗੂੰਜ, ਵਾਹ ਪਏ ਤਾਂ ਜਾਣੀਏ ਇਹ ਭੌਰਾ ਇਹ ਭੂੰਡ।'

ਸ਼ੇਅਰ ਕਰੋ

📝 ਸੋਧ ਲਈ ਭੇਜੋ