ਭੁੱਜਿਆ ਦਾਣਾ ਨਹੀਂ ਤਿੜਕਦਾ, ਕੱਚਾ ਹੀ ਤਿੜਕਦਾ ਹੈ

- (ਕੱਚਾ ਆਦਮੀ ਡੋਲਦਾ ਹੈ, ਪੱਕਾ ਨਹੀਂ)

ਬੁੱਢਾ ਹੰਢਿਆ ਹੋਇਆ ਸੀ। ਗ਼ਰੀਬੀ ਵਿੱਚ ਉੱਕਾ ਨਹੀਂ ਘਾਬਰਿਆ! ਸੱਚ ਹੈ, 'ਭੁੱਜਿਆ ਹੋਇਆ ਦਾਣਾ ਨਹੀਂ ਤਿੜਕਦਾ, ਕੱਚਾ ਹੀ ਤਿੜਕਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ