ਭੁਖ ਭੜਥੂ ਘਤਿਆ ਲਗਾ ਕਲੇਜੇ ਡੌਂ, ਭੁਖਿਆਂ ਨੀਂਦ ਨਾ ਆਂਵਦੀ ਜੇ ਕੋਈ ਆਖੇ ਸੌਂ

- (ਭੁੱਖ ਸਭ ਤੋਂ ਦੁਖਦਾਈ ਚੀਜ਼ ਹੈ)

ਸਾਧੂ- ਰੋਟੀ ਦੀ ਘਾਟ ਮਨੁੱਖ ਨੂੰ ਹੀਣਾ ਨਿਤਾਣਾ ਤੇ ਬੇਅਣਖਾ ਬਣਾ ਦੇਂਦੀ ਹੈ। ਅਖੇ 'ਭੁਖ ਭੜਥੂ ਘਤਿਆ ਲਗਾ ਕਲੇਜੇ ਡੌਂ, ਭੁਖਿਆਂ ਨੀਂਦ ਨਾ ਆਂਵਦੀ ਜੇ ਕੋਈ ਆਖੇ ਸੌਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ