ਭੁੱਖ ਲਗੇ ਤਾਂ ਤੰਦੂਰ ਦੀ, ਪੇਟ ਭਰੇ ਤਾਂ ਦੂਰ ਦੀ

- (ਭੁੱਖੇ ਨੂੰ ਰੋਟੀ ਹੀ ਸੁਝਦੀ ਹੈ, ਰੱਜੇ ਹੋਏ ਨੂੰ ਦੂਰ ਦੀ ਗੱਲ)

ਤੂੰ ਰੱਜਿਆ ਹੋਇਆ ਹੈਂ, ਤਦੇ ਤੈਨੂੰ ਰੱਬ ਸੁੱਝਦਾ ਹੈ। ਸਾਨੂੰ ਰੋਟੀ ਕਮਾਣ ਤੋਂ ਵਿਹਲ ਨਹੀਂ, ਪਰਮਾਰਥ ਦਾ ਕਿਵੇਂ ਸੋਚੀਏ ? ‘ਭੁਖ ਲਗੇ ਤਾਂ ਤੰਦੂਰ ਦੀ, ਪੇਟ ਭਰੇ ਤਾਂ ਦੂਰ ਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ