ਭੁੱਖ ਨਾ ਪੁੱਛਦੀ ਲਾਜ਼ਮਾ, ਇਸ਼ਕ ਨਾ ਪੁੱਛਦਾ ਜ਼ਾਤ

- (ਭੁੱਖ ਸੁਆਦ ਨਹੀਂ ਮੰਗਦੀ ਤੇ ਇਸ਼ਕ ਜ਼ਾਤ ਦੀ ਪਰਵਾਹ ਨਹੀਂ ਕਰਦਾ)

ਕੁੜੀ ਨੇ ਆਪਣਾ ਸਾਥੀ ਢੂੰਡਦਿਆਂ ਨਾ ਜ਼ਾਤ ਪੁੱਛੀ ਨਾ ਕੌਮ 'ਜਿਹੜਾ ਪਸੰਦ ਆਇਆ ਉਸ ਨਾਲ ਤੁਰ ਗਈ। ਠੀਕ ਹੀ ਤਾਂ ਹੈ, “ਭੁੱਖ ਨਾ ਪੁੱਛਦੀ ਲਾਜਮਾ, ਇਸ਼ਕ ਨਾ ਪੁੱਛਦਾ ਜਾਤ।"

ਸ਼ੇਅਰ ਕਰੋ

📝 ਸੋਧ ਲਈ ਭੇਜੋ