ਭੁੱਖ ਤੋਂ ਮਰੇ, ਪਰ ਟੈਂਟ ਨਾ ਗਈ

- (ਪੱਲੇ ਕੁਝ ਨਾ ਹੋਵੇ, ਪਰ ਨਖਰਾ ਬਹੁਤਾ ਕਰੇ)

ਭੁੱਖ ਤੋਂ ਮਰੇ ਪਰ ਟੈਂਟ ਨਾ ਗਈ । ਸ਼ਰਾਬ ਕਬਾਬ ਉਵੇਂ ਹੀ ਉੱਡਦੇ ਹਨ, ਭਾਵੇਂ ਉਧਾਰ ਵਾਲੇ ਬੂਹਾ ਪੁਟ ਪੁਟ ਕੇ ਖਾ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ