ਭੁੱਖਿਆਂ ਨੂੰ ਬੇਰ, ਤਿਹਾਇਆਂ ਨੂੰ ਗੰਨੇ

- (ਜਦ ਕਿਸੇ ਨੂੰ ਮਨ-ਮਰਜੀ ਦੀ ਚੀਜ਼ ਮਿਲ ਜਾਵੇ)

ਅਤੁੱਟ ਲੰਗਰ ਗੁਰੂ ਕਾ ਲੱਗਾ ਹੋਇਆ ਸੀ । 'ਭੁੱਖਿਆਂ ਨੂੰ ਬੇਰ, ਤਿਹਾਇਆਂ ਨੂੰ ਗੰਨੇ' ਜੋ ਮੂੰਹ ਮੰਗੋ ਝੱਟ ਮਿਲਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ