ਭੁੱਖਾ ਦੇਂਦਾ ਬੁੱਥਾ

- (ਥੁੜੇ ਹੋਏ ਪਾਸੋਂ ਜਦ ਕੁਝ ਮੰਗੋ ਤਾਂ ਉਹ ਗੁੱਸਾ ਕਰਦਾ ਹੈ)

ਭੁੱਖੀ ਸਾਮੀ ਸੀ, ਉਸ ਪਾਸੋਂ ਕੀ ਮਿਲਣਾ ਸੀ ? ‘ਭੁੱਖਾ ਦੇਂਦਾ ਬੁੱਥਾ’ ਉਲਟਾ ਅੱਖਾਂ ਕੱਢਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ