ਭੁੱਖਾ ਜਦ ਮੂਲੀ ਖਾਏ, ਮੂਲੀ ਭੁਖ ਅਗਲੇਰੀ ਲਾਏ

- (ਜਦ ਗੱਲ ਕਹੀਏ ਦੁੱਖ ਹਟਾਣ ਨੂੰ ਉਹ ਸਗੋਂ ਹੋਰ ਚੰਬੜੇ)

ਅਸਾਂ ਆਖਿਆ ਹੋਰ ਮਿਹਨਤ ਕਰੀਏ ਮੁੰਡੇ ਜਵਾਨ ਹੋ ਜਾਣ ਤਾਂ ਗ਼ਰੀਬੀ ਹਟੇਗੀ। ਪਰ 'ਭੁੱਖਾ ਜਦ ਮੂਲੀ ਖਾਏ, ਮੂਲੀ ਭੁਖ ਅਗਲੇਰੀ ਲਾਏ', ਸਗੋਂ ਹੁਣ ਉਨ੍ਹਾਂ ਦੀ ਰੋਟੀ ਰੁਜ਼ਗਾਰ ਦੀ ਚਿੰਤਾ ਆਪਣੇ ਨਾਲੋਂ ਵੀ ਵਧੀਕ ਪੈ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ