ਭੁੱਖਾ ਜੋਰੂ ਵੇਚੇ ਤੇ ਰੱਜਿਆ ਹੁਦਾਰੀ ਮੰਗੇ

- (ਜਦ ਗ਼ਰੀਬੀ ਹਟਾਣ ਲਈ ਬੰਦਾ ਪਤ ਵੇਚਣ ਨੂੰ ਵੀ ਤਿਆਰ ਹੋ ਪਵੇ, ਬਣੇ ਫੇਰ ਵੀ ਕੁਝ ਨਾ)

ਗ਼ਰੀਬੀ ਹੱਥੋਂ ਤੰਗ ਆ ਕੇ ਮੈਂ ਆਪਣੀ ਲੋਈ ਵੇਚਣੀ ਕੀਤੀ। ਗਾਹਕ ਆਖੇ ਪੈਸੇ ਫਿਰ ਲੈ ਜਾਈਂ। ਅਖੇ ਭੁੱਖਾ ਜੋਰੂ ਵੇਚੇ ਤੇ ਰੱਜਿਆ ਹੁਦਾਰੀ ਮੰਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ