ਭੁੱਖਾ ਕਿਰਾੜ ਵੇਹੀਆਂ ਫੋਲੇ

- (ਭੁੱਖਾ ਸ਼ਾਹ, ਹਰ ਸਮੇਂ ਕਿਸੇ ਸਾਮੀ ਦੀ ਪੜਤਾਲ ਲਈ ਵਹੀਆਂ ਹੀ ਉਥੱਲਦਾ ਰਹਿੰਦਾ ਹੈ)

ਰਲੇ ਸ਼ਾਹ ਨੂੰ ਜਦ ਵੀ ਵੇਖੋ ਕਿਸੇ ਸਾਮੀ ਦੀ ਪੜਤਾਲ ਵਿੱਚ ਵਹੀਆਂ ਹੀ ਫੋਲਦਾ ਦਿਸਦਾ ਹੈ । ਕਰੇ ਵੀ ਕੀ ? ‘ਭੁੱਖਾ ਕਿਰਾੜ ਵਹੀਆਂ ਫੋਲੇ' ਹੱਟੀ ਉਤੇ ਕੰਮ ਜੋ ਘੱਟ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ