ਭੁੱਖਾ ਸੋ ਰੁੱਖਾ

- (ਭੁੱਖੇ ਨੂੰ ਬਾਹਲਾ ਗੁੱਸਾ ਆਉਂਦਾ ਹੈ)

ਉਹਦੇ ਗੁੱਸੇ ਦੀ ਪਰਵਾਹ ਨਾ ਕਰੋ ਬਹੁਤੀ ! 'ਭੁੱਖਾ ਸੋ ਰੁੱਖਾ' ਵਿਚਾਰੇ ਦੇ ਹੱਥ ਪਲੇ ਕੁਝ ਨਾ ਹੋਣ ਕਰਕੇ ਚਿੜਚਿੜੇ ਸੁਭਾ ਦਾ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ