ਭੁੱਖੇ ਅੱਗੇ ਬਾਤ ਪਾਈ, ਉਸ ਕਿਹਾ ਰੋਟੀ

- (ਲੋੜਵੰਦ ਪਾਸੋਂ ਕੋਈ ਗੱਲ ਵੀ ਪੁੱਛੀ ਜਾਵੇ, ਤਾਂ ਉਹ ਮੁੜ ਮੁੜ ਆਪਣੀ ਲੋੜ ਹੀ ਦਸਦਾ ਹੈ)

ਮੈਂ ਆਪਣੇ ਦੁੱਖ ਰੋਵਾਂ ਉਹ ਆਪਣੀ ਹੀ ਮਾਰੀ ਜਾਵੇ। ਅਖੇ ‘ਭੁੱਖੇ ਅੱਗੇ ਬਾਤ ਪਾਈ, ਉਸ ਕਿਹਾ ਰੋਟੀ।' ਸੱਚ ਹੈ ਹਰ ਇੱਕ ਨੂੰ ਆਪਣੀ ਹੀ ਗਰਜ਼ ਪਿਆਰੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ