ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ

- (ਹੋਛੇ ਮਨੁੱਖ ਪਾਸ ਧੰਨ ਆ ਜਾਣ ਤੇ ਉਹ ਜਦ ਭੈੜੇ ਕੰਮ ਕਰਨ ਲਗ ਪਵੇ)

ਦੂਜਾ ਕਾਰਨ ਇਹ ਕਿ ਮੁੰਡਾ ਵੀ ਸੁੱਖ ਨਾਲ ਸੱਤੇ ਕੁਲਾਂ ਤਾਰਨ ਵਾਲਾ ਨਿਕਲਿਆ। ਜਿਉਂ ਦੀ ਉਸ ਨੇ ਹੋਸ਼ ਸੰਭਾਲੀ ਹੈ, ‘ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ' ਵਾਲੇ ਚਾਲੇ ਫੜ ਲਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ