ਭੁੱਖੇ ਮਰੇ ਹਗਾਈ ਠਣਕੇ

- (ਵਾਧੂ ਦਾ ਰੌਲਾ ਗੋਲਾ ਬਹੁਤਾ ਹੋਵੇ, ਪਰ ਹੱਥ ਪੱਲੇ ਕੁਝ ਨਾਂ ਹੋਵੇ)

ਹਰੀ ਢਿੱਡੋਂ ਭੁੱਖੀ ਹੈ, ਪਰ ਦਿਖਾਵਾ ਬੜਾ ਕਰਦੀ ਹੈ। ਅਖੇ 'ਭੁੱਖੇ ਮਰੇ ਹਗਾਈ ਠਣਕੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ