ਭੁਲ ਗਏ ਰਾਗ ਰੰਗ, ਭੁਲ ਗਈਆਂ ਜਕੜੀਆਂ ਤਿੰਨੇ ਗਲਾਂ ਯਾਦ ਰਹੀਆਂ, ਲੂਣ, ਤੇਲ, ਲਕੜੀਆਂ

- (ਗ੍ਰਹਿਸਤ ਵਿੱਚ ਫਸਕੇ ਹੋਰ ਸਭ ਕੁਝ ਭੁੱਲ ਜਾਂਦਾ ਹੈ)

ਤੂੰ ਤਾਂ ਮਿੱਤ੍ਰਾ ਬੜਾ ਅਜੀਬ ਗ੍ਰਿਹਸਤੀ ਬਣ ਬੈਠਾ ਏਂ, ਉਹ ਮਹਿਫਲਾਂ ਉਹ ਸੈਰ ਸਪਾਟੇ ਕਿੱਥੇ ਗਏ ? ਤੇਰੇ ਨਾਲ ਤਾਂ ਉਹ ਹੋਈ, ਅਖੇ ‘ਭੁਲ ਗਏ ਰਾਗ ਰੰਗ, ਭੁਲ ਗਈਆਂ ਜਕੜੀਆਂ ਤਿੰਨੇ ਗਲਾਂ ਯਾਦ ਰਹੀਆਂ, ਲੂਣ, ਤੇਲ, ਲਕੜੀਆਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ