ਭੁੰਨਿਆਂ ਗੰਢਾ, ਮੁਨਿਆ ਜੋਗੀ ਕਦੇ ਲੁਕਿਆ ਰਹਿ ਸਕਦਾ ਹੈ

- (ਜਦ ਕੋਈ ਚੀਜ਼ ਛੁਪਾਇਆਂ ਨਾ ਛੁਪ ਸਕੇ)

ਦਲੀਪ ਕੌਰ ਨੇ ਆਪਣੇ ਵੱਲੋਂ ਬੜੀ ਪਕਿਆਈ ਤੇ ਚੌਕਸੀ ਨਾਲ ਇਹ ਕਾਰੇ ਕੀਤੇ ਸਨ, ਪਰ ਭੁੰਨਿਆਂ ਗੰਢਾ ਤੇ ਮੁਨਿਆ ਜੋਗੀ ਕਦ ਲੁਕਿਆ ਰਹਿ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ