ਭੂਰਾ ਸ਼ਾਲ, ਭੂਰਾ ਦੋਸ਼ਾਲਾ ਇਕੋ ਗੱਲ ਭੂਰੇ ਦੀ ਮਾੜੀ, ਦੇਖੈ ਭੂਰਾ ਫੜੇ ਵਿਗਾਰੀ

- (ਲਾਭਦਾਇਕ ਚੀਜ਼ ਵਿੱਚ ਵੀ ਜਦ ਕੋਈ ਵੱਡਾ ਔਗਣ ਹੋਵੇ)

ਗ਼ਰੀਬੀ ਵਿੱਚ ਬੜਾ ਸੁਖ ਹੈ, ਪਰ ਗ਼ਰੀਬ ਦੇ ਸਿਰ ਜਿਹੜਾ ਹਰ ਕੋਈ ਸਵਾਰ ਰਹਿੰਦਾ ਹੈ, ਇਹ ਨੱਕ ਜਿੰਦ ਕਰ ਦੇਂਦਾ ਹੈ। ਅਖੇ, ‘ਭੂਰਾ ਸ਼ਾਲ, ਭੂਰਾ ਦੋਸ਼ਾਲਾ, ਇਕੋ ਗੱਲ ਭੂਰੇ ਦੀ ਮਾੜੀ, ਦੇਖੈ ਭੂਰਾ ਫੜੇ ਵਿਗਾਰੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ