ਬਿੱਛੂ ਦਾ ਕਟਿਆ ਰੋਵੇ, ਸੱਪ ਦਾ ਕਟਿਆ ਸੋਵੇ

- (ਜਦ ਥੋੜ੍ਹੇ ਦੁੱਖ ਵਾਲਾ ਬਹੁਤਾ ਰੌਲਾ ਪਾਵੇ ਤੇ ਬਹੁਤੇ ਵਾਲਾ ਚੁੱਪ ਰਹੇ)

ਜਿਸਨੇ ਜੀਵਨ ਵਿੱਚ ਨਿਕੀ ਮੋਟੀ ਬਾਜੀ ਹੀ ਲਾਈ ਹੋਵੇ ਉਹੀ ਬਹੁਤ ਰੋਂਦਾ ਹੈ। ਜਿਸਨੇ ਵੱਡਾ ਦੁਖ ਦੇਖਿਆ ਹੋਵੇ ਉਹ ਤੱਤਾ ਠੰਢਾ ਸਭ ਸਹਿ ਗੁਜ਼ਰਦਾ ਹੈ। ਅਖੇ 'ਬਿੱਛੂ ਦਾ ਕਟਿਆ ਰੋਵੇ ਤੇ ਸੱਪ ਦਾ ਕਟਿਆ ਸੋਵੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ