ਬਿਗਾਨਾ ਘਰ ਥੁੱਕਾਂ ਦਾ ਭੀ ਡਰ

- (ਪਰਾਏ ਘਰ ਅਜ਼ਾਦੀ ਨਹੀਂ ਹੁੰਦੀ)

ਬਿਗਾਨੇ ਘਰ ਦਾ ਕੀ ਕਹਿਣਾ ? ਉੱਥੇ ਹਰ ਇਕ ਗੱਲ ਦੂਜੇ ਦੀ ਮਰਜ਼ੀ ਅਨੁਸਾਰ ਕਰਨੀ ਪੈਂਦੀ ਹੈ। ਸਿਆਣਿਆਂ ਨੇ ਸੱਚ ਕਿਹਾ ਹੈ 'ਬਿਗਾਨਾ ਘਰ, ਥੁੱਕਾਂ ਦਾ ਭੀ ਡਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ