ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹ ਲਈਦੀ

- (ਆਪਣੇ ਤੋਂ ਵੱਡਿਆਂ ਦੀ ਰੀਸ ਕਰਕੇ ਆਪਣੀਆਂ ਮਾੜੀਆਂ ਚੀਜ਼ਾਂ ਤੋਂ ਘਿਰਣਾ ਕਰਨੀ ਜਾਂ ਆਪਣਾ ਨੁਕਸਾਨ ਕਰਨਾ ਚੰਗਾ ਨਹੀਂ)

ਭਾਈ, 'ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹ ਲਈਦੀ।' ਅਸੀਂ ਸਰਦਾਰਾਂ ਦੀ ਰੀਸ ਕਰਕੇ ਕੁੜੀ ਦੇ ਵਿਆਹ ਤੇ ਉਜਾੜਾ ਕਿਵੇਂ ਪੁਆ ਦੇਈਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ