ਬਿਗਾਨੀ ਛਾਹ ਤੇ ਮੁੱਛਾਂ ਮੁਨਾਣੀਆਂ

- (ਕਿਸੇ ਦੇ ਭਰੋਸੇ ਤੇ ਕੰਮ ਖ਼ਰਾਬ ਕਰ ਲੈਣਾ ਜਾਂ ਕਿਸੇ ਦੀ ਝੂਠੀ ਆਸ ਤੇ ਆਕੜੇ ਫਿਰਨਾ)

ਭਰਾ ਜੀ, ਹੁਣ ਜੋ ਪਛਤਾਉਂਦੇ ਹੋ, ਪਹਿਲਾਂ ਹੋਸ਼ ਕਰਨੀ ਸੀ । 'ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ । ਤੁਸਾਂ ਪਰਾਈ ਆਸ ਤੇ ਕਿਉਂ ਮਹਿਲ ਉਸਾਰਿਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ