ਬਿਗਾਨੀਂ ਦਮੀਂ ਸ਼ਾਹੂਕਾਰ

- (ਕਿਸੇ ਦੀ ਮਾਂਗਵੀਂ ਚੀਜ਼ ਦੀ ਵਰਤੋਂ ਉੱਪਰ ਆਕੜਨਾ)

ਤੇਰੀ ਸਾਰੀ ਟੈਂ ਤਾਂ ਤੇਰੇ ਸਹੁਰੇ ਦੇ ਆਸਰੇ ਹੈ । ਤੂੰ ਤਾਂ “ਬਿਗਾਨੀ ਦਮੀਂ ਸ਼ਾਹੂਕਾਰ' ਹੈਂ । ਫਿਰ ਆਕੜ ਕਾਹਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ