ਬਿਜਲੀ ਕਹੂ ਤੇ ਹੀ ਪੈਂਦੀ ਹੈ

- (ਬਿਪਤਾ ਮਾੜਿਆਂ ਤੇ ਹੀ ਪੈਂਦੀ ਹੈ)

ਰੱਬ ਦੇ ਰੰਗ ਨੇ। ਉਹ ਵਿਚਾਰਾ ਮਾੜਾ ਜੋ ਸੀ। ਉਸ ਨੇ ਹੋਰ ਦੁੱਖ ਸਹਿਣੇ ਸਨ। ਸੱਚ ਹੈ 'ਬਿਜਲੀ ਕਹੂ ਤੇ ਹੀ ਪੈਂਦੀ ਹੈ' !

ਸ਼ੇਅਰ ਕਰੋ

📝 ਸੋਧ ਲਈ ਭੇਜੋ