ਬਿੱਲੀ ਭਾਣੇ ਛਿੱਕਾ ਟੁੱਟਾ

- (ਕਿਸੇ ਨੂੰ ਇੱਛਤ ਚੀਜ਼ ਬਿਨਾਂ ਜਤਨ ਮਿਲ ਜਾਵੇ)

ਤੁਸਾਨੂੰ ਤਾਂ ਮੌਜ ਹੋ ਗਈ, ਬਿਨਾਂ ਜਤਨ ਕੀਤੇ ਕੰਮ ਰਾਸ ਹੋ ਗਿਆ। ਤੁਹਾਡੇ ਲਈ 'ਬਿੱਲੀ ਭਾਣੇ ਛਿੱਕਾ ਟੁੱਟਾ' ਵਾਲੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ