ਬਿੱਲੀ ਦਾ ਕੰਨ ਤੱਤਾ ਨਹੀਂ

- (ਕੋਈ ਦੁਖ ਨਹੀਂ)

ਸੱਸ, ਸਹੁਰਾ ਚੰਗੇ ਹਨ । ਹੋਰ ਵੀ ਕੋਈ ਟੱਬਰ ਦਾ ਜੀਅ ਕਿਸੇ ਨੂੰ ਦੁਖਾਂਦਾ ਨਹੀਂ । ਉੱਥੇ ਤਾਂ 'ਬਿੱਲੀ ਦਾ ਕੰਨ ਵੀ ਤੱਤਾ ਨਹੀਂ" ਹੋਣ ਦੇਂਦੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ