ਬਿੱਲੀ ਦੇ ਬਲੂੰਗੜੇ ਸੱਤ ਘਰ ਫਿਰ ਕੇ ਹੀ ਅੱਖਾਂ ਖੋਲ੍ਹਦੇ ਨੇ

- (ਜਦ ਕੋਈ ਬਹੁਤੀਆਂ ਥਾਂਵਾਂ ਟੱਕਰਾਂ ਮਾਰਕੇ ਫਿਰ ਕਿਸੇ ਥਾਂ ਆਰਾਮ ਕਰੇ)

ਮੁਨਸ਼ੀ ਜੀ : ਮੇਰੀ ਤਬੀਅਤ ਨਹੀਂ ਠੀਕ। ਕੋਈ ਹੋਰ ਤਾਰੀਖ਼ ਦੇ ਦਿਓ । ਨਾਲੇ ਕੀ ਪਤਾ ਜੇ ਇਸ ਉਧਾਲੇ ਵਿੱਚੋਂ ਅਜੇ ਹੋਰ ਕਿੰਨੇ ਕੁ ਉਧਾਲੇ ਨਿਕਲਨੇ ਨੇ । 'ਬਿੱਲੀ ਦੇ ਬਲੂੰਗੜੇ ਸੱਤ ਘਰ ਫਿਰ ਕੇ ਹੀ ਅੱਖਾਂ ਖੋਲ੍ਹਦੇ ਨੇਂ । ਏਥੇ ਦੀਆਂ ਬੁੱਢੀਆਂ ਜਾਪਦਾ ਏ ਸੱਤ ਘਰ ਫਿਰ ਕੇ ਅਰਾਮ ਨਾਲ ਵਸਦੀਆਂ ਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ