ਬਿੱਲੀ ਦੁੱਧ ਦੀ ਰਾਖੀ

- (ਕਿਸੇ ਲਾਲਚੀ ਜਾਂ ਬੇਈਮਾਨ ਨੂੰ ਜ਼ਿੰਮੇਵਾਰੀ ਦੀ ਥਾਂ ਦੇਣੀ)

ਤੁਸੀਂ ਆਪ ਗਲਤੀ ਕੀਤੀ ਹੈ। ਹਰਨਾਮ ਨੂੰ ਇਹ ਥਾਂ ਦੇਣੀ ਹੀ 'ਬਿੱਲੀ ਦੁੱਧ ਦੀ ਰਾਖੀ' ਬਿਠਾਣ ਵਾਲੀ ਗੱਲ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ