ਬਿੱਲੀ ਦੁੱਧ ਪੀ ਜਾਊ ਤਾਂ ਜੰਦਰੇ ਵੱਜਣਗੇ

- (ਜਦ ਕਿਸੇ ਨੂੰ ਕਿਸੇ ਬਿਪਤਾ ਵਿਚੋਂ ਬਚਣ ਲਈ ਕਿਹਾ ਜਾਵੇ ਪਰ ਉਹ ਅੱਗੋਂ ਬੇਪਰਵਾਹ ਹੋਵੇ)

ਚੌਧਰੀ ! ਮੈਂ ਤਾਂ ਤੁਹਾਨੂੰ ਇਸ ਉਲਝਣ ਵਿੱਚੋਂ ਨਿਕਲਣ ਦਾ ਢੰਗ ਦੱਸਿਆ ਹੈ, ਪਰ ਤੁਸੀਂ ਨਖਰਾ ਕਰਦੇ ਹੋ। ਮੈਨੂੰ ਕੀ ? ਕੀ ਜਦ 'ਬਿੱਲੀ ਦੁੱਧ ਪੀ ਜਾਊ ਤਾਂ ਜੰਦਰੇ ਵੱਜਣਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ