ਬਿੱਲੀ ਖਾਵੇਗੀ ਨਾ, ਤਾਂ ਰੋੜ੍ਹ ਤਾਂ ਦੇਵੇਗੀ

- (ਜਦ ਕੋਈ ਨਾ ਆਪ ਲਾਭ ਪ੍ਰਾਪਤ ਕਰੇ ਨਾ ਕਿਸੇ ਹੋਰ ਨੂੰ ਕਰਨ ਦੇਵੇ)

ਫੇਰ ਕੀ ਹੋਇਆ 'ਬਿੱਲੀ ਖਾਵੇਗੀ ਨਾ ਤਾਂ ਰੋੜ੍ਹ ਤਾਂ ਦੇਵੇਗੀ'। ਆਪ ਤਾਂ ਉਸ ਨੂੰ ਇਸ ਸੌਦੇ ਵਿੱਚੋਂ ਕੁਝ ਲੱਭਣਾ ਨਹੀਂ, ਦੂਜਿਆਂ ਦਾ ਨੁਕਸਾਨ ਤਾਂ ਕਰ ਦਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ