ਬਿੱਲੀ ਨੂੰ ਚੂਹਿਆਂ ਦੇ ਸੁਪਨੇ

- (ਸਦਾ ਆਪਣੀ ਮਨ-ਭਾਂਵਦੀ ਚੀਜ਼ ਹੀ ਚੇਤੇ ਰੱਖਣੀ)

ਬਿੱਲੀ ਨੂੰ ਚੂਹਿਆਂ ਦੇ ਸੁਪਨੇ । ਤੈਨੂੰ ਕੰਵਾਰੇ ਨੂੰ ਤਾਂ ਹਰ ਵੇਲੇ ਵਿਆਹ ਹੀ ਸੁੱਝਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ