ਬਿੱਲੀ, ਰੰਨ, ਫਕੀਰ, ਤੇ ਅੱਗ ਬਾਂਦੀ ਤਿਨ੍ਹਾਂ ਫਿਰਨ ਘਰੋ ਘਰੀ ਕਾਰ ਹੋਵੇ

- (ਬਿੱਲੀ, ਫਕੀਰ, ਜ਼ਨਾਨੀ, ਅੱਗ ਤੇ ਗੋਲੀ ਇਹ ਇੱਕ ਥਾਂ ਨਹੀਂ ਰਹਿੰਦੀਆਂ)

ਛੱਡਣਾ ਹੀ ਸੀ ਉਸਨੇਂ ਖਸਮ ਨੂੰ। 'ਬਿੱਲੀ, ਰੰਨ, ਫ਼ਕੀਰ ਤੇ ਅੱਗ ਬਾਂਦੀ ਤਿਨ੍ਹਾਂ ਫਿਰਨ ਘਰੋ ਘਰੀ ਕਾਰ ਹੋਵੇ'। ਰੰਨਾਂ ਕਦੀ ਇੱਕ ਘਰ ਟਿਕਕੇ ਬਹਿੰਦੀਆਂ ਨੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ