ਬਿੱਲੀਆਂ ਨੂੰ ਪੇੜਿਆਂ ਦੀ ਰਾਖੀ

- (ਕਿਸੇ ਨੂੰ ਉਸਦੀਆਂ ਲੋੜੀਂਦੀਆਂ ਚੀਜ਼ਾਂ ਦਾ ਜ਼ਿੰਮੇਵਾਰ ਬਣਾ ਦੇਣਾ ਤੇ ਉਹ ਹੱੜਪ ਕਰ ਜਾਵੇ)

ਸਿੱਖ ਲੁਟੇਰੇ ਨਹੀਂ ਹਨ। ਲੁਟੇਰੇ ਹਾਕਮ ਹਨ, ਜੋ ਤੂੰ ਪੰਜਾਬ ਵਿਚ ਰੱਖੇ ਹੋਏ ਹਨ । ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੋਇਆ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ