ਬਿਨ ਮਾਂਗੇ ਮੋਤੀ ਮਿਲੈ, ਮਾਂਗੇ ਮਿਲੇ ਨਾ ਭੀਖ

- (ਮੰਗਿਆਂ ਕੁਝ ਨਹੀਂ ਮਿਲਦਾ, ਸ਼ਾਨ ਵਾਲਾ ਹੌਸਲਾ ਰੱਖ ਕੇ ਚੁੱਪ ਕਰਕੇ ਬੈਠੋ ਤਾਂ ਸਭ ਪਿੱਛੇ ਦੌੜਦੇ ਹਨ)

ਹੱਥ ਟੱਡਿਆ, ਪਰ ਉਸ ਨੇ ਕੱਖ ਪ੍ਰਵਾਹ ਨਾ ਕੀਤੀ । ਕੱਲ ਤੀਕ ਉਹ ਮੇਰੇ ਮਗਰ ਮਗਰ ਰੁਪਏ ਲਈ ਫਿਰਦਾ ਸੀ। ਸੱਚ ਹੈ, 'ਬਿਨ ਮਾਂਗੈ ਮੋਤੀ ਮਿਲੈ, ਮਾਂਗੇ ਮਿਲੇ ਨਾ ਭੀਖ'।

ਸ਼ੇਅਰ ਕਰੋ

📝 ਸੋਧ ਲਈ ਭੇਜੋ