ਬਿਨਾਂ ਰੋਇਆਂ ਮਾਂ ਵੀ ਦੁੱਧ ਨਹੀਂ ਦਿੰਦੀ

- (ਬਿਨਾਂ ਜਤਨ ਕੀਤੇ ਕੁਝ ਵੀ ਨਹੀਂ ਲਭਦਾ)

ਕੀ ਤੁਸਾਡੀ ਵੀਚਾਰ ਹੈ ਕਿ ਹਕੂਮਤ ਆਪੇ ਹੀ ਸ਼ਰਨਾਰਥੀਆਂ ਦੇ ਦੁੱਖਾਂ ਨੂੰ ਦੂਰ ਕਰ ਦੇਵੇਗੀ ? ਇਹ ਨਹੀਂ ਜੇ ਹੋਣਾ । 'ਬਿਨਾਂ ਰੋਇਆਂ, ਮਾਂ ਵੀ ਦੁੱਧ ਨਹੀਂ ਦਿੰਦੀ । ਸਾਨੂੰ ਮਿਲਕੇ ਬਾਨ੍ਹਣੂੰ ਬੰਨ੍ਹਣਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ