ਬਿਟ ਬਿਟ ਤੱਕੇ ਬੋਲ ਨਾ ਸਕੇ

- (ਜਦ ਕੋਈ ਹੈਰਾਨ ਪਰੇਸ਼ਾਨ ਹੋ ਜਾਵੇ ਤੇ ਉੱਤਰ ਨਾ ਦੇ ਸਕੇ)

ਮੇਰਾ ਤਾਂ ਉਸ ਵਕਤ ਇਹ ਹਾਲ ਸੀ ਅਖੇ 'ਬਿਟ ਬਿਟ ਤੱਕੇ, ਬੋਲ ਨਾ ਸਕੇ । ਉਹ ਸਵਾਲ ਪੁੱਛੇ, ਪਰ ਮੇਰੇ ਮੂੰਹ ਵਿੱਚ ਜਿਵੇਂ ਦੰਦਣ ਪਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ