ਬੋਹਲ ਖਸਮਾਂ ਤੇ ਹਵਾ ਚੂੜ੍ਹਿਆਂ

- (ਚੀਜ਼ ਕਿਸੇ ਦੀ ਹੋਵੇ ਤੇ ਹੈਂਕੜ ਕੋਈ ਕਰੇ)

ਹੱਟ ਓਇ ਪਰ੍ਹੇ, ਮੁਰੱਬੇ ਤਾਂ ਸਰਦਾਰ ਬਘੇਲ ਸਿੰਘ ਦੇ ਨੇ ਤੇ ਹੈਂਕੜ ਮੁਨਸ਼ੀ ਦੇ ਮੁੰਡੇ ਦੀ ਮਾਣ ਨਹੀਂ, ਅਖੇ ‘ਬੋਹਲ ਖਸਮਾਂ ਤੇ ਹਵਾ ਚੂੜ੍ਹਿਆਂ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ