ਬੋਝੇ ਵਿੱਚ ਗਾਜਰਾਂ ਤੇ ਬਾਂਕੇ ਲਹੌਰ ਦੇ

- (ਪੱਲੇ ਕੁਝ ਨਾ ਹੋਵੇ ਤੇ ਬੜੀ ਸ਼ੂੰ ਫਾਂ ਹੀ ਹੋਵੇ)

ਜਾ ਓਏ। ਐਵੇਂ ਫੜਾਂ ਨਾ ਪਿਆ ਮਾਰ। ਯਾਰ ਤੇਰੀ ਵੀ ਸ਼ਹਿਰੀਆਂ ਵਾਲੀ ਸੁੱਕੀ ਸ਼ੂੰ ਫਾਂ ਹੀ ਏ। 'ਬੋਝੇ ਵਿੱਚ ਗਾਜਰਾਂ ਤੇ ਬਾਂਕੇ ਲਹੌਰ ਦੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ