ਬੂਹਾ ਤਾਕ ਭਲਾ, ਤੇ ਲੇਖਾ ਪਾਕ ਭਲਾ

- (ਘਰ ਨੂੰ ਤਕੜੇ ਦਰਵਾਜ਼ੇ ਦੀ ਲੋੜ ਹੈ ਤੇ ਹਿਸਾਬ ਸਾਫ਼ ਰੱਖਣਾ ਹੀ ਚੰਗਾ ਹੈ)

ਆਪਣੀਆਂ ਚੀਜ਼ਾਂ ਦੀ ਸੰਭਾਲ ਜਰੂਰੀ ਹੈ ਸਿਆਣਿਆਂ ਨੇ ਭੀ ਕਿਹਾ ਹੈ ‘ਬੂਹਾ ਤਾਕ ਭਲਾ, ਤੇ ਲੇਖਾ ਪਾਕ ਭਲਾ' ਇਉਂ ਕਰਨ ਨਾਲ ਹੀ ਸੁਖੀ ਰਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ