ਬੂਰ ਦੇ ਲੱਡੂ ਖਾਵੇ ਤਾਂ ਪਛਤਾਵੇ, ਨਾ ਖਾਵੇ ਤਾਂ ਪਛਤਾਵੇ

- (ਫੋਕੀ ਫੜ੍ਹ। ਜਾਂ ਜੋ ਚੀਜ਼ ਨਾ ਖਾਈ ਜਾ ਸਕੇ ਨਾ ਛੱਡੀ ਜਾ ਸਕੇ)

ਬਦਕਾਰੀ ਤਾਂ ਦੁਨੀਆਂ ਵਿੱਚ ਹੁੰਦੀ ਹੀ ਹੈ, ਪਰ ਬਦਕਾਰੀ ਉੱਪਰ ਇਸ ਦਰਜੇ ਦੀ ਮਕਾਰੀ ? ਕਿੱਥੇ ਉਸਦੇ ਦੁੱਖ ਭਰੇ ਗੀਤ, ਉਸਦੇ ਦਿਲ ਚੀਰਵੇਂ ਹੰਝੂ ਤੇ ਕਿੱਥੇ ਨੀਚ ਪੁਣਾ। ਕੀ ਇਹ ਸਭ 'ਬੂਰ ਦੇ ਲੱਡੂ' ਹੀ ਸਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ