ਬੁੱਢਾ ਚੋਰ ਮਸੀਤੀ ਡੇਰੇ

- (ਸਾਰੀ ਉਮਰ ਪਾਪ ਵਿੱਚ ਲੰਘਾ ਕੇ ਜਦ ਕੋਈ ਪਾਪ ਕਰਨ ਜੋਗਾ ਨਾ ਰਹੇ)

ਥੱਕ ਗਿਆ ਹੋਵੇਂਗਾ ਪਾਪ ਕਰ ਕਰਕੇ । 'ਬੁੱਢਾ ਚੋਰ ਮਸੀਤੀ ਡੇਰੇ' ਵਾਂਗ ਹੁਣ ਪਿਛਲੀ ਉਮਰ ਵਿੱਚ ਮਾਲਾ ਫੜ ਬੈਠਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ