ਬੁੱਢੇ ਦੀ ਰਾਮ ਰਾਮ ਤੇ ਜੰਮ ਦਾ ਸੁਨੇਹਾ

- (ਜਦ ਕੋਈ ਹੀਣਾ ਹੋਕੇ ਭਲੇ ਪਾਸੇ ਲੱਗੇ ਤਾਂ ਸਮਝੋ ਸਾਰਾ ਲਾਚਾਰੀ ਦਾ ਪਖੰਡ ਹੈ)

ਕਿਰਪਾ ਕੰਗਾਲਾ ਮੇਰੀਆਂ ਬੜੀਆਂ ਮਿੰਨਤਾਂ ਕਰਦਾ ਹੈ । ਜਦ ਪੱਲੇ ਮਾਲ ਸੀ, ਤਾਂ ਬੁਲਾਇਆ ਨਹੀਂ ਸੀ ਬੋਲਦਾ । ਪਰ 'ਬੁੱਢੇ ਦੀ ਰਾਮ ਰਾਮ ਤੇ ਜੰਮ ਦਾ ਸੁਨੇਹਾ' । ਹੁਣ ਕੋਈ ਕਿਵੇਂ ਉਸਦੀ ਸ਼ਰਾਫਤ ਦਾ ਮੁੱਲ ਪਾਵੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ