ਬੁੱਢੇ ਵਾਰੇ ਨਿਸਰੀ, ਡੂੰਮਾਂ ਦੀ ਜਵਾਰ

- (ਜਦ ਕਿਸੇ ਦੀ ਕੋਈ ਆਸ ਆਖਰੀ ਉਮਰੇ ਪੂਰੀ ਹੋਵੇ ਤਾਂ ਮਿਹਣੇ ਵਜੋਂ ਵਰਤਦੇ ਹਨ)

ਕੀ ਹੋਇਆ, ਜੇ ‘ਬੁੱਢੇ ਵਾਰੇ ਨਿਸਰੀ, ਡੂੰਮਾਂ ਦੀ ਜਵਾਰ' ਕੱਲ੍ਹ ਤੀਕ ਸਾਡਾ ਪਾਣੀ ਲੈਂਦਾ ਸੀ ਅੱਜ ਚਾਹੇ ਹੜ੍ਹ ਆ ਗਏ, ਤਾਂ ਕੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ