ਬੁੱਢੀ ਘੋੜੀ, ਬਨਾਤੀ ਹੰਨਾ

- (ਮਾਮੂਲੀ ਹੈਸੀਅਤ ਦੀ ਚੀਜ ਤੇ ਬਹੁਤਾ ਖਰਚ ਕਰਨਾ)

ਸ਼ਕਲ ਸੂਰਤ ਵੱਲੋਂ ਤਾਂ ਰਾਮ ਹੀ ਰਾਖਾ ਹੈ, ਪਰ ਕੱਪੜੇ ਵਾਹ ਵਾਹ ਪਾਂਦੀ ਏ। ਬਸ 'ਬੁੱਢੀ ਘੋੜੀ ਬਨਾਤੀ ਹੰਨਾ' ਵਾਲਾ ਹਿਸਾਬ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ