ਬੁੱਢੀ ਨੂੰ ਰਾਹ ਤੇ ਸੰਢੇ ਨੂੰ ਗਾਹ, ਮਰਦ ਨੂੰ ਚੱਕੀ ਅਸਮਾਨੋਂ ਬਿਜ ਕੜਕੀ

- (ਬੁੱਢੀ, ਸੰਢਾ ਤੇ ਮਰਦ ਇਹਨਾਂ ਨੂੰ ਤਿੰਨਾਂ ਹਾਲਤਾਂ ਵਿੱਚ ਬਿਪਤਾ ਤੇ ਦੁਖ ਹੈ)

ਮੈਂ ਹੁਣ ਜੇਲ੍ਹ ਖ਼ਾਨਿਓ ਆਇਆ ਹਾਂ । ਫੌਜੂ ਚਕੀ ਬੰਦ ਹੈ। ਵਿਚਾਰਾ ਬਹੁਤ ਦੁਖੀ ਹੈ ! ਸੱਚ ਹੈ- ਬੁੱਢੀ ਨੂੰ ਰਾਹ ਤੇ ਸੰਢੇ ਨੂੰ ਗਾਹ ਮਰਦ ਨੂੰ ਚੱਕੀ, ਅਸਮਾਨੋਂ ਬਿਜ ਕੜਕੀ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ